UC News

Amazon ਦੇ ਰਿਹਾ iPhone X ‘ਤੇ 21,900 ਰੁ: ਦੀ ਛੋਟ

Amazon ਦੇ ਰਿਹਾ iPhone X ‘ਤੇ 21,900 ਰੁ: ਦੀ ਛੋਟ

Amazon Summer Sale: Amazon ਸਾਲ ‘ਚ 1-2 ਵਾਰ ਸੇਲ ਲਗਾ ਕੇ ਭਾਰੀ ਡਿਸਕਾਊਂਟ ਲੈ ਆਉਂਦਾ ਹੈ। ਇਸ ਵਾਰ ਵੀ amazon ਨੇ ਆਪਣੀ ਸਮਰ ਸੇਲ ਸ਼ੁਰੂ ਕਰ ਦਿੱਤੀ ਹੈ ਜਿੱਥੇ Amazon ਕਈ ਗੈਜੇਟ ਅਤੇ ਹੋਰ ਚੀਜ਼ਾਂ ‘ਤੇ ਭਾਰੀ ਡਿਸਕਾਊਂਟ ਲੈ ਕੇ ਆਇਆ ਹੈ। ਇਸ ਨੂੰ ਦੇਖਦੇ ਹੋਏ ਆਈਫੋਨ ਦੀਵਾਨਿਆਂ ਲਈ ਚੰਗੀ ਖ਼ਬਰ ਹੈ। ਇਸ ਸੇਲ ਦੌਰਾਨ ਆਈਫੋਨ ਐਕਸ ਦੀ ਕੀਮਤ ‘ਤੇ ਭਾਰੀ ਛੂਟ ਦਿੱਤੀ ਗਈ ਹੈ।

Amazon Summer Sale

ਕਿਊਪਰਟੀਨੋਂ ਜਾਇੰਟ ਨੇ ਆਪਣੀ 10ਵੀਂ ਵਰ੍ਹੇਗੰਢ ‘ਤੇ ਆਈਫੋਨ ਐਕਸ ਨੂੰ 91,990 ਦੀ ਕੀਮਤ ‘ਤੇ ਲਾਂਚ ਕੀਤਾ ਸੀ। ਹੁਣ ਇਹ ਫੋਨ ਸਿਰਫ 69,999 ਰੁਪਏ ਦੀ ਕੀਮਤ ‘ਚ ਮਿਲ ਰਿਹਾ ਹੈ। ਇਸ ਦੇ ਟੌਪ ਵੈਰੀਅੰਟ ਯਾਨੀ 256 ਜੀਬੀ ਸਟੋਰੇਜ਼ ਦੀ ਕੀਮਤ 1,01,99 ਰੁਪਏ ਹੈ ਜਦਕਿ ਇਸ ਦੀ ਅਸਲ ਕੀਮਤ 1 ਲੱਖ ਛੇ ਹਜ਼ਾਰ ਨੌਂ ਸੌ ਰੁਪਏ ਹੈ।

Amazon Summer Sale

Amzaon Summer ਸੇਲ ਦੌਰਾਨ ਆਈਫੋਨ ਐਕਸ ਦੀ ਕੀਮਤ ‘ਚ 21,900 ਰੁਪਏ ਦਾ ਡਿਸਕਾਊਂਟ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਹੋਰ ਆਫਰ ਜਿਵੇਂ ਨੋ ਕੋਸਟ ਈਐਮਆਈ, 10% ਇੰਸਟੈਂਟ ਕੈਸ਼ਬੈਕ ਤੇ SBI ਕ੍ਰੈਡਿਟ ਤੇ ਡੈਬਿਟ ਕਾਰਡ ਯੂਜ਼ਰਸ ਨੂੰ 1500 ਰੁਪਏ ਹੋਰ ਡਿਸਕਾਊਂਟ ਮਿਲੇਗਾ।

Amazon Summer Sale

ਇਸ ਤੋਂ ਇਲਾਵਾ ਰੇਡਬਸ, ਫਾਸੋਸ, ਈਜਮਾਈਟਰਿਪ ਅਤੇ ਨੇਟਮੇਟਡ ਵਰਗੇ ਐਮਾਜ਼ਾਨ ਪੇ ਪਾਰਟਨਰ ਦੇ ਜਰੀਏ ਪੇਮੈਂਟ ਕਰਨ ‘ਤੇ 2,000 ਰੁਪਏ ਤੱਕ ਦਾ ਕੈਸ਼ਬੈਕ ਦਿੱਤਾ ਜਾਵੇਗਾ। ਬਜਾਜ ਫਿੰਸਰਵ ਦੇ ਜਰੀਏ ਕਿਸੇ ਵੀ ਡੈਬਿਟ ਅਤੇ ਕਰੈਡਿਟ ਕਾਰਡ ‘ਤੇ ਨੋ ਕਾਸਟ EMI ਦਾ ਵਿਕਲਪ ਦਿੱਤਾ ਜਾਵੇਗਾ। ਨਾਲ ਹੀ ਕਿਸੇ ਵੀ ਨਵੇਂ ਗਾਹਕ ਲਈ ਪਹਿਲਾਂ ਆਰਡਰ ਦੀ ਡਿਲੀਵਰੀ ਫਰੀ ਕੀਤੀ ਜਾਵੇਗੀ।

Topic:
READ SOURCE
Open UCNews to Read More Articles